Tuesday, November 9, 2010

ਪਿਆਰ ਦਾ ਇਕਰਾਰ !!!!

ਮੈਂ ਜਾਣਦਾ ਹਾਂ ਓਸ ਝੱਲੀ ਨੂੰ, 
 ਓਹ ਕਿੰਨਾ ਮੈਨੂ ਪਿਆਰ ਕਰਦੀ !
ਲੜਦੀ ਰਹਿੰਦੀ ਹੈ ਸਾਰਾ-ਸਾਰਾ ਦਿਨ, 
 ਨਹੀ ਕੋਈ ਗੱਲ ਬਰਦਾਸ਼ ਕਰਦੀ !
ਏਨੀ ਝੱਲੀ ਹੋ ਗਈ ਹੈ ਮੇਰੇ ਪਿਆਰ ਵਿਚ,
 ਗੱਲਾ-ਗੱਲਾ ਵਿਚ ਜਿਕਰ ਮੇਰਾ ਹੀ ਕਰਦੀ !
ਸ਼ਾਯਿਦ ਡਰਦੀ ਹੈ ਬੇਵਫਾਈ ਤੋਂ, 
 ਤਾਹੀਓ ਤੇ ਪਿਆਰ ਦਾ ਇਕਰਾਰ ਨਹੀ ਕਰਦੀ !

No comments: