Saturday, November 6, 2010

ਰੋਗ ਇਸ਼ਕ਼ .......

ਮੈਂ ਰੋਗ ਇਸ਼ਕ਼ ਦਾ ਏਸਾ ਲਾਉਣਾ, ਜਿਸਤੋ ਦੁਨਿਆ ਸਾਰੀ ਡਰਦੀ !
ਮੈਂ ਸੁਪਨਾ ਵੀ ਓਹ ਸਜਾਉਣਾ, ਜਿਸ ਅਗੇ ਦੁਨਿਆ ਸਾਰੀ ਝੁਕਦੀ !
ਜੇ ਰੋਗ ਇਸ਼ਕ਼ ਦਾ ਲਗ ਜੇ ਮੈਨੂ, ਮੇਰਾ ਇਲਾਜ-ਇਸ਼ਕ਼ ਹੈ ਤੂੰ !
ਜੇ ਟੁੱਟਣ ਲੱਗੇ ਸੁਪਨਾ ਮੇਰਾ, ਮੇਰੇ ਸੁਪਨੇ ਚ ਆਓਉਣਾ ਤੂੰ !
ਤੈਥੋ ਤੇਰਾ ਹਾਸਾ ਮੰਗਦਾ, ਨਾਲੇ ਮੰਗਦਾ ਸਾਦਗੀ ਤੇਰੀ !
ਚਿਤ ਕਰਦਾ ਉਮਰ ਸਾਰੀ ਲਿਖਦਾ ਰਵਾਂ, ਸੱਚੇ ਦਿਲੋ ਕਰਾਂ ਇਬਾਦਤ ਤੇਰੀ !
ਕਹਿੰਦੇ ਲੋਕ ਇਸ਼ਕ਼ ਨੂੰ ਸੋਦਾ, ਮੈਂ ਆਪ ਕੰਡੇ ਤੇ ਤੁਲ ਜਾਂਵਾ !
ਤੂੰ ਹਸ ਕੇ ਸੁੱਟੇ ਫੁਲ, ਮੈਂ ਭਾਰ ਫੁਲ ਤੇ ਝੁਕ ਜਾਂਵਾ !
ਖੁਸ਼ਬੋ ਗੁਲਾਬ ਦੀ, ਸੋਹਣੀ ਮਹਕ ਜਿਸਦੀ,
ਸਾਡੇ ਪਿਆਰ-ਓ-ਵਾਂਝੇ ਕੋਨੇ ਚ, ਭਰ ਜਾਵੇ ਐਸੀ ਮਹਕ ਤੇਰੀ !
ਮੈਂ ਹੋਰ ਨੀ ਮੰਗਦਾ ਰੱਬ ਕੋਲੋ, ਬਸ ਰੱਬ ਵਰਗੇ ਸਜ੍ਜਨ ਦੀ ਤਾਂਗ ਰਹਿੰਦੀ !
ਮੈਨੂ ਤੇਰੇ ਚ ਮੇਰਾ ਰੱਬ ਵਿਖਦਾ, ਬਸ ਹੁਣ ਤੈਨੂ ਮਿਲਣ ਦੀ ਪਿਆਸ ਜੱਗੀ !

                   -:Hindi Version :- 
मैं रोग इश्क का ऐसा लगाऊ, जिससे दुनिया सारी डरती !
मैं सपना भी वो सजाऊ, जहाँ दुनिया सारी झुकती !
अगर रोग इश्क का लग जाये मुझको, मेरा इलाज-इश्क हो तुम !
अगर टूटने लगे सपना मेरा, मेरे सपने में आना तुम !
तुझसे तेरी हसी मांगू, मांगू में सादगी तेरी !
मन करता सारी उम्र लिखता रहू, सच्चे दिल से करू इबादत तेरी !
कहते लोक इश्क को सोदा, मैं आप कांटे पर तुल जाऊ !
तुम हस कर रखदो फूल, मैं भार फूल पे झुक जाऊ !
खुश्बो गुलाब की, सुन्दर महक जिसकी !
हमारे प्यार-ऐ-महरूम कोने में, भर जाये ऐसी महक तेरी !
मैं ओर नही मांगता खुदा से, बस खुदा जैसे प्रीतम की आस रहती !
मुझे, तुझ में मेरा खुदा दिखता, बस तुझसे मिलन की प्यास लगी !

No comments: