Tuesday, October 26, 2010

ਆਪਣਾ ਪੰਜਾਬ ਰੰਗੀਲਾ !

ਦੋਸਤੋ, ਮੈਂ ਪੰਜਾਬ ਦਾ ਵਾਸੀ ਹਾਂ ਤੇ ਪੰਜਾਬ ਉੱਤੇ ਆਪਨੇ ਵਿਚਾਰ ਰਖ ਰਿਹਾ ਹਾਂ ....!

ਧਰਤੀ ਪੰਜ ਦਰਿਯਾ ਦੀ ਰਾਣੀ, 
ਹੋ ਜਿਸਦਾ ਸ਼ਰਬਤ ਵਰਗਾ ਪਾਣੀ !
ਜਿਥੇ ਟਾਹਲੀਆ ਦੀ ਛਾਂਵੇ ਕੋਈ ਧੁਪ ਨਾ ਮਰੇ,
ਹੋ ਜਿਥੇ ਮਾਂਵਾ ਵਰਗਿਆ ਠੰਡੀਆ ਛਾਂਵਾ ਕੋਣ ਕਰੇ !
ਜਿਥੇ ਮੇਲੇ ਆਜ ਕਲ ਲਗਦੇ ਕਚਹਰੀ, 
ਹੋ ਜਿਥੇ ਸਗੇ ਭਾਈ ਬਣਗੇ ਨੇ ਵੈਰੀ !
ਭੈਯਾ ਆ ਕੇ ਐਥੇ, ਹੁਣ ਕਰ ਲਿਯਾ ਕਬਜਾ,
ਜਿਹੜਾ ਕਹਿੰਦਾ ਹੁਣ, ਮੈਂ ਨਹਿਯੋ ਪੰਜਾਬ ਛਡਣਾ !
ਜਿਥੇ ਰਹੀ ਕਸਰ ਵੀ ਪੂਰੀ ਕਰਤੀ ਸਿਯਾਸਤਕਾਰਾ ਨੇ, 
ਕਿਸਾਨਾ ਘਰ ਭਾਂਵੇ ਰੋਟੀ ਨਾ ਪੱਕੇ, 
ਰ੍ਸੋਯੀਆ ਇਹਨਾ ਦੀਆ ਚ ਏ.ਸੀ. ਚਲਦੇ, ਵਾਂਗ ਮਰਸੜੀ ਕਾਰਾਂ ਦੇ !
ਮਿਤਰੋ ਯਾਦ ਕਰੋ ਓਹਨਾ ਕ਼ੁਰਬਾਨੀਆ ਨੂੰ, 
ਨਾ ਪਾਓ ਘਰ ਵਿਚ ਵੰਡੀਆ, ਯਾਰੀਆਂ ਨੂੰ !
ਮਿਤਰੋ ਲਭ ਲਉ, ਹਰ ਗਲ ਦਾ ਆਪੇ ਕੋਈ ਵਸੀਲਾ, 
ਆਓ ਰਲ-ਮਿਲ ਕੇ ਬਚਾ ਲਈਏ ਆਪਣਾ ਪੰਜਾਬ ਰੰਗੀਲਾ !

No comments: